4 horas - Traduzir

ਪਿਆਰ, ਖੁਸ਼ੀ ਤੇ ਅਪਣੱਤ ਭਰੀ ਮਿਲਣੀ ❤️
ਅੱਜ ਸਾਡੀ ਸਤਿਕਾਰਯੋਗ “ਮਾਂ ਸਾਹਿਬ ਸਰਦਾਰਨੀ ਮਲਕੀਤ ਕੌਰ ਗਰੇਵਾਲ ਜੀ” ਦੇ ਭੂਖੜੀ ਕਲਾਂ ਵਿਖੇ ਕਮਰੇ ਵਿੱਚ ਸਾਰੇ ਪਰਿਵਾਰ ਦੇ ਇਕੱਠੇ ਹੋਣ ਨਾਲ ਘਰ ਪਿਆਰ, ਖੁਸ਼ੀ ਤੇ ਅਪਣੱਤ ਨਾਲ ਭਰ ਗਿਆ। ਅਮਰੀਕ ਸਿੰਘ ਕੰਗ, ਗੁਰਪ੍ਰੀਤ ਸਿੰਘ ਕੰਗ, ਗੁਰਮੀਤ ਸਿੰਘ ਗਰੇਵਾਲ, ਸਤਿਕਾਰਯੋਗ ਭੈਣ ਜੀ ਅਤੇ ਸਾਡੀ ਬੇਟੀ ਜਸਪ੍ਰੀਤ ਕੌਰ ਗਰੇਵਾਲ ਦਾ ਇਕੱਠੇ ਹੋਣਾ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਪਲ ਸੀ ❤️
ਅਜਿਹੇ ਪਰਿਵਾਰਕ ਪਲ ਜ਼ਿੰਦਗੀ ਦੀਆਂ ਸਭ ਤੋਂ ਸੋਹਣੀਆਂ ਦਾਤਾਂ ਹੁੰਦੇ ਨੇ, ਜਿਨ੍ਹਾਂ ਦੀਆਂ ਯਾਦਾਂ ਸਾਰੀ ਉਮਰ ਦਿਲ ਵਿੱਚ ਵੱਸੀਆਂ ਰਹਿੰਦੀਆਂ ਨੇ।
ਵਾਹਿਗੁਰੂ ਜੀ ਸਾਡੀ “ਮਾਂ ਸਾਹਿਬ” ਨੂੰ ਹਮੇਸ਼ਾ ਚੜ੍ਹਦੀ ਕਲਾ, ਤੰਦਰੁਸਤੀ, ਖੁਸ਼ੀਆਂ ਤੇ ਲੰਮੀ ਉਮਰ ਬਖ਼ਸ਼ਣ ਅਤੇ ਸਾਰੇ ਪਰਿਵਾਰ ਨੂੰ ਪਿਆਰ, ਸਤਿਕਾਰ ਤੇ ਏਕਤਾ ਨਾਲ ਹਮੇਸ਼ਾ ਜੋੜ ਕੇ ਰੱਖਣ !

imageimage