"ਮੈਂ ਰਹਾਂ ਚਾਹੇ ਨਾ ਰਹਾਂ, ਪੰਜਾਬ ਵਿੱਚ ਅੱਤਵਾਦ ਨਹੀਂ ਰਹਿਣ ਦਿਆਂਗਾ।"
ਪੰਜਾਬ ਦੇ ਅਮਨ, ਏਕਤਾ ਅਤੇ ਖ਼ੁਸ਼ਹਾਲੀ ਦੇ ਰੱਖਿਅਕ, ਮੇਰੇ ਦਾਦਾ ਜੀ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਬੇਅੰਤ ਸਿੰਘ ਜੀ ਦੀ 31ਵੀਂ ਬਰਸੀ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਲੱਖ-ਲੱਖ ਪ੍ਰਣਾਮ।
#sardarbeantsingh #beantsingh #punjab #tribute #peaceinpunjab