4 hrs - Translate

ਮੰਤਰੀ ਹਰਪਾਲ ਚੀਮਾ ਨੇ ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਵਿਖੇ ਨਵੀਂ ਬਲਾਕ ਸੰਮਤੀ ਬਿਲਡਿੰਗ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ
2 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗੀ ਬਿਲਡਿੰਗ
#cabinetminister #harpalcheema #dirba #villagechhajli #blocksamitibuilding #aap

image