3 uur - Vertalen

ਮਹਾਨ ਸੂਫ਼ੀ ਸੰਤ ਅਤੇ ਉੱਘੇ ਕਵੀ ਬਾਬਾ ਸ਼ੇਖ਼ ਫ਼ਰੀਦ ਜੀ ਦੇ ਪਵਿੱਤਰ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿ-ਕੋਟਿ ਵਧਾਈਆਂ। ਬਾਬਾ ਜੀ ਦੀ ਪਵਿੱਤਰ ਬਾਣੀ ਅਤੇ ਸਿੱਖਿਆਵਾਂ ਸਾਡੇ ਜੀਵਨ ਵਿੱਚ ਨਿਮਰਤਾ, ਪਿਆਰ, ਰੱਬੀ ਭਗਤੀ ਅਤੇ ਸ਼ਾਂਤੀ ਦਾ ਚਾਨਣ ਕਰਦੀਆਂ ਹਨ। ਵੇਰਕਾ ਵੱਲੋਂ ਆਪ ਸਭ ਨੂੰ ਸ਼ੁਭਕਾਮਨਾਵਾਂ।

image