2 ساعة - ترجم

ਕੌਮਾਂਤਰੀ ਸ਼ਾਂਤੀ ਦਿਵਸ ਦੇ ਮੌਕੇ 'ਤੇ ਆਓ ਰਲ-ਮਿਲ ਕੇ ਪਿਆਰ, ਸਦਭਾਵਨਾ ਅਤੇ ਭਾਈਚਾਰੇ ਦਾ ਸੁਨੇਹਾ ਵੰਡੀਏ। ਜਿਸ ਤਰ੍ਹਾਂ ਵੇਰਕਾ ਦੀ ਸ਼ੁੱਧਤਾ ਹਰ ਘਰ ਵਿੱਚ ਸਿਹਤ ਅਤੇ ਖੁਸ਼ਹਾਲੀ ਲਿਆਉਂਦੀ ਹੈ, ਆਓ ਉਸੇ ਤਰ੍ਹਾਂ ਆਪਣੇ ਆਲੇ-ਦੁਆਲੇ ਸ਼ਾਂਤੀ ਬਣਾਈ ਰੱਖਣ ਦਾ ਯਤਨ ਕਰੀਏ। ਵੇਰਕਾ ਵੱਲੋਂ ਆਪ ਸਭ ਨੂੰ ਕੌਮਾਂਤਰੀ ਸ਼ਾਂਤੀ ਦਿਵਸ ਦੀਆਂ ਸ਼ੁਭਕਾਮਨਾਵਾਂ।

image