2 часы - перевести

ਅੱਜ 21 ਸਤੰਬਰ, ਵਿਸ਼ਵ ਅਲਜ਼ਾਈਮਰ ਦਿਵਸ ਦੇ ਮੌਕੇ 'ਤੇ ਆਓ ਉਹਨਾਂ ਦਾ ਸਹਾਰਾ ਬਣੀਏ ਜਿਨ੍ਹਾਂ ਨੂੰ ਸਾਡੇ ਸਾਥ, ਸਬਰ ਅਤੇ ਪਿਆਰ ਦੀ ਸਭ ਤੋਂ ਵੱਧ ਲੋੜ ਹੈ। ਚੰਗੀ ਖੁਰਾਕ, ਸਹੀ ਪੋਸ਼ਣ ਅਤੇ ਦੇਖਭਾਲ ਨਾਲ ਉਹਨਾਂ ਦੇ ਜੀਵਨ ਨੂੰ ਸੌਖਾ ਬਣਾਈਏ। ਵੇਰਕਾ - ਹਮੇਸ਼ਾ ਤੁਹਾਡੇ ਪਰਿਵਾਰ ਦੇ ਨਾਲ।

image