4 saat - çevirmek

ਦੀਨ-ਦੁਨੀਆ ਦੇ ਮਾਲਕ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਕੋਟਿ-ਕੋਟਿ ਵਧਾਈਆਂ। ਗੁਰੂ ਸਾਹਿਬ ਜੀ ਦੀ ਮੇਹਰ ਅਤੇ ਬਖ਼ਸ਼ਿਸ਼ ਹਮੇਸ਼ਾ ਸਾਡੇ ਸਾਰਿਆਂ ‘ਤੇ ਬਣੀ ਰਹੇ। ਵੇਰਕਾ ਵੱਲੋਂ ਸਮੂਹ ਸੰਗਤਾਂ ਨੂੰ ਸ਼ੁਭਕਾਮਨਾਵਾਂ।

image