8 horas - Traduzir

ਪਵਿੱਤਰ ਮਹਾ-ਕਾਵਿ 'ਰਾਮਾਇਣ' ਦੇ ਰਚੇਤਾ, ਆਦਿ ਕਵੀ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ (ਜਯੰਤੀ) ਦੀਆਂ ਦੇਸ਼-ਵਿਦੇਸ਼ 'ਚ ਵੱਸਦੀਆਂ ਸਮੂਹ ਸੰਗਤਾਂ ਨੂੰ ਹਾਰਦਿਕ ਵਧਾਈਆਂ...
ਭਗਵਾਨ ਵਾਲਮੀਕਿ ਜੀ ਵੱਲੋਂ ਦਿੱਤਾ ਗਿਆ ਸੱਚ, ਧਰਮ ਅਤੇ ਨੇਕੀ ਦਾ ਸੁਨੇਹਾ ਅੱਜ ਵੀ ਸਾਡੇ ਸਮਾਜ ਲਈ ਇੱਕ ਵੱਡਾ ਚਾਨਣ ਮੁਨਾਰਾ ਹੈ... ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਸਾਡਾ ਹਮੇਸ਼ਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ.

image