10 ore - Tradurre

ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ 'ਪ੍ਰੈਜ਼ੀਡੈਂਟਸ ਕਲਰ' (President’s Colour) ਸਨਮਾਨ ਮਿਲਣ 'ਤੇ ਸਮੂਹ ਚੰਡੀਗੜ੍ਹ ਪੁਲਿਸ ਪਰਿਵਾਰ ਅਤੇ ਡੀਜੀਪੀ ਸ਼੍ਰੀ ਸਾਗਰ ਪ੍ਰੀਤ ਹੁੱਡਾ ਜੀ ਨੂੰ ਮੁਬਾਰਕਬਾਦ ਦਿੱਤੀ।
ਇਹ 'ਪ੍ਰੈਜ਼ੀਡੈਂਟਸ ਕਲਰ' ਸਨਮਾਨ ਦੇਸ਼ ਸੇਵਾ ਵਿੱਚ ਚੰਡੀਗੜ੍ਹ ਪੁਲਿਸ ਦੇ ਛੇ ਦਹਾਕਿਆਂ ਦੇ ਸਮਰਪਣ, ਦਲੇਰੀ ਅਤੇ ਸੇਵਾ ਦੀ ਮੂੰਹ ਬੋਲਦੀ ਤਸਵੀਰ ਹੈ।
Congratulated Chandigarh Police family and DGP Shri Sagar Preet Hooda on being awarded the prestigious President’s Colour on the occasion of its 60th Raising Day.
This Presidents Color recognises Chandigarh Police's six decades of dedication, courage, professionalism and exemplary service to the nation.

imageimage