5 horas - Traducciones

ਜੱਗ ਦੀਆਂ ਰੌਣਕਾਂ ਤੋਂ ਵੱਖਰਾ ਨਜ਼ਾਰਾ ਏ,
ਰਾਜਾ ਸਾਹਿਬ ਜੀ ਦਾ ਦਰਬਾਰ ਸਭ ਤੋਂ ਪਿਆਰਾ ਏ।
ਰੰਗ-ਬਿਰੰਗੀਆਂ ਲਾਈਟਾਂ ਵਿੱਚ ਚਮਕੇ ਨੂਰ ਇਲਾਹੀ,
ਇੱਥੇ ਝੁਕਦੀ ਆ ਕੇ ਹਰ ਇੱਕ ਦੁਨੀਆ ਦੀ ਬਾਦਸ਼ਾਹੀ।

image