2 часы - перевести

ਆਪਣੀ ਬਹਾਦਰੀ ਅਤੇ ਨਿਆਂਪ੍ਰਣਾਲੀ ਨਾਲ ਮਹਾਨ 'ਖ਼ਾਲਸਾ ਰਾਜ' ਸਿਰਜਣ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ... ਮਹਾਰਾਜਾ ਰਣਜੀਤ ਸਿੰਘ ਜੀ ਦੇ ਸੁਨਹਿਰੀ ਰਾਜ ਵਿੱਚ ਹਰ ਧਰਮ ਅਤੇ ਵਰਗ ਨੂੰ ਬਰਾਬਰ ਦਾ ਸਤਿਕਾਰ ਮਿਲਿਆ... ਆਓ, ਉਨ੍ਹਾਂ ਦੀ ਇਸੇ ਸੋਚ 'ਤੇ ਪਹਿਰਾ ਦਿੰਦਿਆਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੀਏ ਅਤੇ ਮਿਲ ਕੇ ਮੁੜ 'ਰੰਗਲਾ ਪੰਜਾਬ' ਸਿਰਜੀਏ...

image