41 m - Traduire

CM ਭਗਵੰਤ ਮਾਨ ਨੇ ਮੋਗਾ ਦੇ ਪਿੰਡ ਮਟਵਾਣੀ ਵਿਖੇ 'ਖ਼ੁਸ਼ਹਾਲ ਪੰਜਾਬ ਮਹਾ ਰੈਲੀ' 'ਚ ਪਹੁੰਚੇ ਲੱਖਾਂ ਲੋਕਾਂ ਦਾ ਕੀਤਾ ਧਨਵੰਦ
ਕਿਹਾ- "ਪੰਜਾਬੀਆਂ ਦਾ ਠਾਠਾਂ ਮਾਰਦਾ ਜਨ-ਸੈਲਾਬ ਕੋਈ ਆਮ ਇਕੱਠ ਨਹੀਂ, ਸਗੋਂ 'ਕੰਮ ਦੀ ਰਾਜਨੀਤੀ' 'ਤੇ ਲੋਕਾਂ ਦੀ ਇਤਿਹਾਸਕ ਮੋਹਰ ਹੈ"
#cmbhagwantmann #people #khushhalpunjabmaharally #villagematwani #moga

image