Découvrir des postesExplorez un contenu captivant et des perspectives diverses sur notre page Découvrir. Découvrez de nouvelles idées et engagez des conversations significatives
ਵਾਹਿਗੁਰੂ ਕਿਰਪਾ ਕਰੇ ਬੱਚਾ ਪਰਿਵਾਰ ਨੂੰ ਮਿਲ ਜਾਵੇ ।ਨਾਮ: ਸਹਿਜਪ੍ਰੀਤ ਸਿੰਘ
ਉਮਰ: 8ਸਾਲ
ਸਰਦਾਰ ਮੁੰਡਾ
ਸਾਈਕਲ ਤੇ ਸਵਾਰ ਸੀ 9 ਵਜੇ ਤੋਂ ਲਾਪਤਾ ਹੈ ਅਗਰ ਕਿਸੀ ਨੂੰ ਵੀ ਇਹ ਬੱਚਾ ਕਿੱਤੇ ਵੀ ਦਿਖਦਾ ਹੈ ਤਾਂ ਕਿਰਪਾ ਕਰ ਕੇ ਇਸ ਨੰਬਰ ਤੇ ਫੋਨ ਕਰੋ ਜੀ🙏🏻🙏🏻🙏🏻🙏🏻 18/08/2022
7888838316
7279900057
ਬੇਨਤੀ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬੁਰਾ ਹਾਲ ਹੈ ਪਰਿਵਾਰ ਦਾ