यदा यदा हि धर्मस्य ग्लानिर्भवति भारत।
अभ्युत्थानमधर्मस्य तदात्मानं सृजाम्यहम्॥
पवित्राणाय साधूनां विनाशाय च दुष्कृताम्।
धर्मसंस्थापनार्थाय संभवामि युगे युगे॥
#heartofhindutvayogiji

4 yrs - Translate

जिन लोगों को भारत की सांस्कृतिक विरासत, सभ्यता, मूल्यों, तीर्थों का कोई ज्ञान नहीं था, उन्होंने मात्र तीन सप्ताह में सदियों से एक साथ रह रहे लोगों के बीच सरहद खींच दी।
उस समय कहाँ थे वे लोग जिन पर इन विभाजनकारी ताक़तों के ख़िलाफ़ संघर्ष करने की ज़िम्मेदारी थी?

4 yrs - Translate

ਠੱਗਿਆ ਮਾਰੋ ਦਬਕੇ ਫੇਰ ਸਰਕਾਰਾਂ ਨੂੰ ਦਬਣ ਲਈ ਧਰਨੇ ਲਾਓ। ਹੁਣ ਉਹ ਸਮਾਂ ਨਹੀਂ ਜਦੋਂ ਮਰਜ਼ੀ ਐਮੈਰਜੇਂਸੀ ਲਾ ਦਿਓ ਤੇ ਦੇ ਦਿਓ ਵਿਰੋਧੀਆਂ ਨੂੰ ਜੇਲ੍ਹਾਂ ਚ।
ਜੈਸੀ ਕਰਨੀ ਵੈਸੀ ਭਰਨੀ

4 yrs - Translate

ਭਾਰਤ ਮਾਤਾ ਤੇਰੀ ਸੇਵਾ ਕਰਦੇ ਜਾਵਾਂਗੇ।
ਇਕ ਜਨਮ ਨਹੀਂ ਵਾਰ ਵਾਰ ਤੇਰੇ ਸ਼ੋਹਲੇ ਗਾਵਾਂਗੇ।
ਤੈਨੂੰ ਫੇਰ ਅਖੰਡ ਕਰਾਂਗੇ ਜਾਨਾ ਲਵਾਂਗੇ,
ਭਾਰਤ ਮਾਤਾ ਤੇਰੀ ਸੇਵਾ ਕਰਦੇ ਜਾਵਾਂਗੇ।

image
4 yrs - Translate

ਪੰਜਾਬੀ ਹੈਰਾਨ ਨੇ ਸਾਨੂੰ ਵਿਕਾਸ ਤੇ ਕੰਮ ਗੁਜਰਾਤ ਅਤੇ ਹਿਮਾਚਲ ਪਾਰਟੀ ਦੀ ਰੈਲਿਆਂ ਦੇ ਭਾਸ਼ਣਾ ਜਾਂ ਇਸ਼ਤਿਹਾਰਾਂ ਚ ਹੀ ਲੱਭਦਾ
ਪ੍ਰਾਪਰਟੀ ਅਤੇ ਕਈ ਕੰਮ ਮੰਦੇ ਕਰਤੇ

4 yrs - Translate

ਜੇਕਰ ਇੱਕ ਸ਼ਬਦ ਕਰਕੇ ਕੀਰਤਨੀ ਨੂੰ ਮੁਆਫੀ ਮੰਗਣੀ ਪੈ ਗਈ,ਤਾਂ ਓਹਨਾ ਨੂੰ ਕਿ ਕਰਨਾ ਚਾਹੀਦਾ ਜਿਨ੍ਹਾਂ ਦੇ ਸਮੇਂ ਲੱਖਾ ਸਿੱਖ ਧਰਮ ਪਰਿਵਰਤਨ ਕਰਕੇ ਇਸਾਈ ਬਣ ਗਏ?
ਬਾਕੀ ਸ਼ਬਦ ਵਧੀਆ ਗਾ ਗਿਆ ਬੰਦਾ।

4 yrs - Translate

ਸਰਵੇ ਭਵੰਤੁ ਸੁਖਿੰਹ।ਸਰਵੇ ਸੰਤੁਹ ਨਿਰਾਮਯਾਹ....।
ਸ਼ੁੱਭ ਕਰਮਨ ਤੇ ਕਬਹੁੰ ਨਾ ਟਰੋ,ਨਿਸ਼ਚੈ ਕਰ ਅਪੁਨੀ ਜੀਤ ਕਰੋਂ.....।

Ashish Bonny changed his profile cover
4 yrs

image
Ashish Bonny changed his profile picture
4 yrs

image