31 w - Tradurre

ਿੲਹ ਬੰਦਾ ਜੇ ਚਾਹੁੰਦਾ ਤਾ ਜੱਜ ਦੇ ਪਰਿਵਾਰ ਨੁੰ ਠੀਕ ਕਰਕੇ ਸਜਾ ਤੋ ਬਚ ਸਕਦਾ ਸੀ ਪਰ ਿੲਹ ਸੂਰਮਾ ਿਨਕਲਿਅਾ ਜੇਲ ਨੁੰ ਚੁਣਿਅਾ ਿਕੳੁਿਕ ਿੲਹ ਕੈਦੀਅਾ ਦਾ ਭਲਾ ਚਾਹੁੰਦਾ ੳੁਨਾ ਨੁੰ ਠੀਕ ਕਰਕੇ ਬਾਹਰ ਅਾਵੇਗਾ ...ਿੲਸਦੀ ਲੀਲਾ ਿੲਹੀ ਜਾਣੇ ..ਖਬਰਦਾਰ ਿਕਸੇ ਨੇ ਪਾਖੰਡੀ ਿਕਹਾ ਤਾ Fireeeeee

image
31 w - Tradurre

ਕਈ ਲੋਕ ਖੁਦ ਆਪਣੇ ਜਾਲ ਵਿੱਚ ਆਪ ਹੀ ਫਸ ਜਾਂਦੇ ਨੇ....
ਦੂਸਰਿਆਂ ਨੂੰ ਮਾੜਾ ਕਹਿਣ ਵਾਲੇ , ਖੁਦ ਮਾੜੇ ਬਣ ਜਾਂਦੇ ਨੇ......
ਇੱਥੇ ਕੋਈ ਕੀ ਸਮਝੇ ਕਿਸੇ ਨੂੰ ਅਤੇ ਕੋਈ ਕੀ ਜਾਣੇ , ਕਿਸੇ ਨੂੰ, ਬਸ ਬਦਨਾਮ ਕਰਦੇ ਰਹਿੰਦੇ ਨੇ.....
ਖੁਦ ਦੀ ਲਾਈਫ ਤੇ ਧਿਆਨ ਨਹੀਂ ਦਿੰਦੇ, ਇੱਥੇ ਦੂਸਰਿਆਂ ਦੀ ਲਾਈਫ ਤੇ ਧਿਆਨ ਜਿਆਦਾ ਦਿੰਦੇ ਨੇ.....
ਆਪਣੇ ਆਪ ਦਾ ਪਤਾ ਨਹੀਂ ਹੁੰਦਾ ਤੇ ਦੂਸਰਿਆਂ ਨੂੰ ਨੀਚਾ ਦਿਖਾਉਣਾ ਕਿੱਦਾਂ ਬਸ ਆਹੀ ਸੋਚਦੇ ਰਹਿੰਦੇ ਨੇ...... ਨਾਫਰੀ ✍️😊🙏

image

image

image

image

image

image

image

imageimage

image