10 ш - перевести

ਅੱਜ ਡਾ. ਆਸਾ ਸਿੰਘ ਘੁੰਮਣ ਜੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਐਮ.ਡੀ ਅਤੇ ਉੱਘੇ ਸਮਾਜ ਸੇਵੀ ਜੀ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਇਹ ਮੁਲਾਕਾਤ ਬਹੁਤ ਯਾਦਗਾਰ ਹੋ ਨਿੱਬੜੀ। ਉਹਨਾਂ ਆਪਣੇ ਤਜ਼ਰਬੇ ਸਾਂਝੇ ਕੀਤੇ, ਜੋ ਮੇਰਾ ਰਾਹ ਦਿਸੇਰਾ ਕਰਨ ਵਿੱਚ ਸਹਾਈ ਹੋਣਗੇ। ਇਸ ਮੌਕੇ ਉਹਨਾਂ ਨੇ ਦਸਤਾਰ ਅਤੇ ਆਪਣੀ ਪੁਸਤਕ ਭੇਂਟ ਕੀਤੀ, ਉਹਨਾਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਲਈ ਮੈਂ ਸਦਾ ਉਹਨਾਂ ਦਾ ਰਿਣੀ ਰਹਾਂਗਾ। ਇਸ ਮੁਲਾਕਾਤ ਦੌਰਾਨ ਨਡਾਲੇ ਤੋਂ ਮਾਸਟਰ ਬਲਦੇਵ ਰਾਜ ਜੀ ਵੀ ਨਾਲ ਹਾਜ਼ਰ ਰਹੇ।

image

image
10 ш - перевести

"पिता अपने अधूरे सपने..."
अपने बेटे की आँखों में सजाता है।
#पिता #fatherlove #respectfather #emotionalpost #lifetruth #bappage

image

image

image

image

image

image

image
10 ш - перевести

The world may stop you but if you keep moving your story will c****e.”
.
.
#lifelessons #growthmindset #progressnotperfection #newchapter #trusttheprocess #joshtalks #keepmovingforward #c****eyourstory #unstoppable #innerstrength #purposedriven

image