Discover postsExplore captivating content and diverse perspectives on our Discover page. Uncover fresh ideas and engage in meaningful conversations
ਧੰਨ ਧੰਨ ਸਤਿਗੁਰੂ ਰਵੀਦਾਸ ਜੀ ਮਹਾਰਾਜ 647ਵੇ ਪ੍ਰਕਾਸ਼ ਦਿਵਸ ਨੂੰ ਸਮਰਪਿੱਤ ਜਗਤਾਰ ਪਨੇਸਰ ਦਾ ਸ਼ਬਦ ਲੜ ਲੱਗ ਗਏ ਆ ਗੁਰਬਾਣੀ ਦੇ ਅੱਜ ਸ਼ਾਮ ਨੂੰ ਫੁੱਲ ਵੀਡੀਓ ਰਿਲੇਜ ਕਰ ਰਹੇ ਆ ਜਿਸ ਨੂੰ ਲਿਖਿਆ ਆਪ ਦੇ ਦੀਪ ਅਲਾਚੌਰੀਆ ਨੇ ਹੈ ਇਸ ਸ਼ਬਦ ਨੂੰ ਸੰਗੀਤ ਅਤੇ ਕੰਪੋਜ਼ ਵੀ ਜਗਤਾਰ ਪਨੇਸਰ ਨੇ ਕੀਤਾ ਹੈ ਵੀਡੀਓ ਹਨੀ ਹਰਦੀਪ ਅਤੇ ਕਿੰਗ ਮੀਡੀਆ ਵਲੋ ਕੀਤਾ ਗਿਆ ਹੈ ਪ੍ਰੋਜੈਕਟ ਸੁਖਵਿੰਦਰ ਪਨੇਸਰ ਹੁਣਾ ਦੀ ਰੇਖ ਦੇਖ ਰੈਡੀ ਕੀਤਾ ਗਿਆ ਹੈ ਪਰਡਿਊਸਰ ਸੁਨੀਤਾ ਰਾਣੀ ਅਤੇ ਡ੍ਰੀਮ ਰਿਕਾਰਡਜ਼ ਵਲੋ ਵਿਸਵ ਭਰ ਵਿੱਚ ਇਸ ਸ਼ਬਦ ਨੂੰ ਰਿਲੇਜ ਕੀਤਾ ਜਾਵੇਗਾ ਪੋਸਟਰ ਸ਼ੇਅਰ ਕਰ ਰਿਹਾ ਹਾ ਵੱਧ ਤੋ ਵੱਧ ਸਪੋਟ ਕਰੋ