ਅੱਖਾਂ ਦਾ ਮੁਫ਼ਤ (Free) ਆਪ੍ਰੇਸ਼ਨ ਕੈਂਪ 23 ਜਨਵਰੀ ਨੂੰ ਆਲਮਗੀਰ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ। ਪੋਸਟ ਨੂੰ ਵੱਧ ਤੋਂ ਵੱਧ ਲੋਕਾਂ ਤਕ ਸਾਂਝੀ ਕਰੋਂ ਤਾਂਕਿ ਲੋੜਵੰਦ ਅਤੇ ਤੁਹਾਡੇ ਆਸਪਾਸ ਦੇ ਲੋਕਾਂ ਦਾ ਮੁਫਤ ਆਪ੍ਰੇਸ਼ਨ ਹੋ ਸਕੇ। Mobile :- 94640 40101 ! #ludhiana #shankaraafoundation #alamgir_sahib

